ਯੋਗੀ ਨੇ ਮੰਤਰੀਆਂ ਨੂੰ ਸਾਦਾ ਰਹਿਣ ਲਈ ਕਿਹਾ

ਨਵੀਂ ਦਿੱਲੀ, 18 ਅਪ੍ਰੈਲ (ਸ.ਬ.) ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਯੋਗੀ ਅਦਿਤਿਆਨਾਥ ਨੇ ਅੱਜ ਆਪਣੇ 30 ਦਿਨ ਪੂਰੇ ਕਰ ਲਏ ਹਨ| ਯੋਗੀ ਨੇ ਆਪਣੇ ਨਵੇਂ ਫੈਸਲਿਆਂ ਵਿੱਚ ਉਤਰ ਪ੍ਰਦੇਸ਼ ਦੇ ਮੰਤਰੀਆਂ ਲਈ ਇਖ਼ਲਾਕੀ ਜ਼ਾਬਤਾ ਜਾਰੀ ਕੀਤਾ ਹੈ|
ਜਿਸ ਵਿੱਚ ਉਨ੍ਹਾਂ ਨੇ ਤੈਅ ਕੀਤਾ ਹੈ ਕਿ ਕੈਬਨਿਟ ਦਾ ਕੋਈ ਵੀ ਮੰਤਰੀ ਮਹਿੰਗੇ ਹੋਟਲਾਂ ਵਿੱਚ ਨਹੀਂ ਰੁਕੇਗਾ ਤੇ ਨਾ ਹੀ ਕੋਈ ਮੰਤਰੀ 5 ਹਜ਼ਾਰ ਤੋਂ ਵੱਧ ਦਾ ਮਹਿੰਗਾ ਤੋਹਫ਼ਾ ਪ੍ਰਵਾਨ    ਕਰੇਗਾ ਤੇ ਮੰਤਰੀ ਵੱਡੀਆਂ ਦਾਅਵਤਾਂ ਤੋਂ ਦੂਰ ਰਹਿਣਗੇ|

Leave a Reply

Your email address will not be published. Required fields are marked *