ਰਵਨੀਤ ਬਿੱਟੂ ਵੱਲੋਂ ਜਲਾਲਾਬਾਦ ਤੋਂ ਨਾਮਜ਼ਦਗੀ ਪੱਤਰ ਦਾਖਲ

ਜਲਾਲਾਬਾਦ,18 ਜਨਵਰੀ (ਸ.ਬ.) ਹਲਕਾ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਵਿਰੁੱਧ ਕਾਂਗਰਸ ਪਾਰਟੀ ਵੱਲੋਂ ਉਤਾਰੇ ਗਏ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਵੱਡੇ ਕਾਫ਼ਲੇ ਨਾਲ ਅਤੇ ਜਲਾਲਾਬਾਦ ਸ਼ਹਿਰ ਦੇ ਸਥਾਨਕ ਆਗੂਆਂ ਨੂੰ ਲੈ ਕੇ ਕਾਗ਼ਜ਼ ਭਰੇ                ਗJ

Leave a Reply

Your email address will not be published. Required fields are marked *