ਰਾਇਲ ਕਾਨਵੈਂਟ ਸਕੂਲ ਫਰੀਦਾਬਾਦ ਦੂਜੀ ਮੰਜ਼ਿਲ ਤੋਂ ਡਿੱਗਾ ਪੰਜਵੀਂ ਜਮਾਤ ਦਾ ਵਿਦਿਆਰਥੀ

ਬੱਲਭਗੜ੍ਹ, 16 ਮਾਰਚ (ਸ.ਬ.) ਬਲੱਭਗੜ੍ਹ ਦੀ ਤਿਰਖਾ ਕਾਲੋਨੀ ਵਿਚ ਰਾਇਲ ਕਾਨਵੈਂਟ ਸਕੂਲ ਦੀ ਦੂਸਰੀ ਮੰਜ਼ਿਲ ਤੋਂ ਸਕੂਲ ਦਾ ਵਿਦਿਆਰਥੀ ਡਿੱਗ ਗਿਆ ਹੈ|
ਜਾਣਕਾਰੀ ਅਨੁਸਾਰ ਵਿਦਿਆਰਥੀ ਸੂਰਜ ਪੰਜਵੀਂ ਜਮਾਤ ਵਿਚ ਪੜ੍ਹਦਾ ਹੈ| ਰਾਹੁਲ ਨੂੰ ਬੱਲਭਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ| ਵਿਦਿਆਰਥੀ ਨੇ ਸਕੂਲ ਦੀ ਛੱਤ ਤੋਂ ਛਲਾਂਗ ਲਗਾਈ ਹੈ ਜਾਂ ਕਿਸੇ ਨੂੰ ਉਸਨੂੰ ਧੱਕਾ ਦਿੱਤਾ ਹੈ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ|

Leave a Reply

Your email address will not be published. Required fields are marked *