ਰਾਏਗੜ੍ਹ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਉੜੀਸਾ ਸਰਕਾਰ ਵਲੋਂ ਮੁਆਵਜ਼ੇ ਦਾ ਐਲਾਨ

ਭੁਵਨੇਸ਼ਵਰ, 3 ਸਤੰਬਰ (ਸ.ਬ.) ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਰਾਏਗੜ੍ਹ ਵਿੱਚ ਬੀਤੇ ਦਿਨ ਸੈਪਟਿਕ ਟੈਂਕ (ਗਟਰ) ਵਿੱਚ ਦਮ ਘੁੱਟਣ ਕਾਰਨ ਮਾਰੇ ਗਏ ਪੰਜ ਵਿਅਕਤੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਇੱਕ ਮਹਿਲਾ ਕਰਮਚਾਰੀ ਅਤੇ ਚਾਰ ਮਜ਼ਦੂਰ ਮਾਰੇ ਗਏ ਸਨ|

Leave a Reply

Your email address will not be published. Required fields are marked *