ਰਾਜ ਸਭਾ ਦੀ ਸਾਬਕਾ ਮੈਂਬਰ ਬੇਗਮ ਹਮੀਦਾ ਹਬੀਬੁੱਲਾ ਦਾ 102 ਸਾਲ ਦੀ ਉਮਰ ਵਿੱਚ ਦਿਹਾਂਤੇ

ਲਖਨਊ, 13 ਮਾਰਚ (ਸ.ਬ.) ਰਾਜ ਸਭਾ ਦੀ ਸਾਬਕਾ ਮੈਂਬਰ ਅਤੇ ਮਹਿਲਾ ਮਜ਼ਬੂਤੀਕਰਨ ਵਿੱਚ ਮੋਹਰੀ, ਬੇਗਮ ਹਮੀਦਾ ਹਬੀਬੁੱਲਾ ਦਾ ਅੱਜ ਇੱਥੇ ਦਿਹਾਂਤ ਹੋ ਗਿਆ| ਉਨ੍ਹਾਂ ਦੀ ਉਮਰ 102 ਸਾਲ ਸੀ ਅਤੇ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ|

Leave a Reply

Your email address will not be published. Required fields are marked *