ਰਾਫੇਲ ਉਤੇ ਬਿਆਨਬਾਜ਼ੀ ਲਈ ਅਨਿਲ ਅੰਬਾਨੀ ਨੇ ਕਾਂਗਰਸ ਬੁਲਾਰੇ ਜੈਵੀਰ ਨੂੰ ਭੇਜਿਆ ਨੋਟਿਸ

ਨਵੀਂ ਦਿੱਲੀ, 22 ਅਗਸਤ (ਸ.ਬ.) ਉਦਯੋਗਪਤੀ ਅਨਿਲ ਅੰਬਾਨੀ ਦੀ ਰਿਲਾਇੰਸ ਇਨਫਰਾਸਟਰਕਚਰ, ਰਿਲਾਇੰਸ ਡਿਫੈਂਸ ਅਤੇ ਰਿਲਾਇੰਸ ਏਅਰੋਸਟਰਕਚਰ ਵਲੋਂ ਕਾਂਗਰਸ ਬੁਲਾਰੇ ਜੈਵੀਰ ਸ਼ੇਰਗਿੱਲ ਨੂੰ ‘ਸੀਜ਼ ਐਂਡ ਡਿਟੇਸਟ’ ਨੋਟਿਸ ਭੇਜਿਆ ਗਿਆ ਹੈ| ਇਸ ਨੋਟਿਸ ਵਿੱਚ ਸ਼ੇਰਗਿੱਲ ਨੂੰ ਰਾਫੇਲ ਮੁੱਦੇ ਉਤੇ ਬੋਲਣ ਤੋਂ ਬਚਣ ਲਈ ਕਿਹਾ ਗਿਆ ਹੈ, ਨਹੀਂ ਤਾਂ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ|

Leave a Reply

Your email address will not be published. Required fields are marked *