ਰਾਬ ਖਾਣੇ ਦੀ ਸ਼ਿਕਾਇਤ ਕਰਨ ਵਾਲਾ ਜਵਾਨ ਜਾਂਚ ਪੂਰੀ ਹੋਣ ਤੱਕ ਨਹੀਂ ਛੱਡ ਸਕਦਾ ਬੀ.ਐਸ.ਐਫ.

ਨਵੀਂ ਦਿੱਲੀ, 2 ਫਰਵਰੀ  (ਸ.ਬ.) ਬੀ.ਐਸ.ਐਫ. ਜਵਾਨ ਤੇਜ ਬਹਾਦਰ ਦਾ ਵੀ.ਆਰ.ਐਸ. ਰੱਦ ਕਰ ਦਿੱਤਾ ਗਿਆ ਹੈ| ਇਸ ਮੁਤਾਬਿਕ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਉਹ ਬੀ.ਐਸ.ਐਫ. ਨੂੰ ਛੱਡ ਨਹੀਂ ਸਕਦਾ| ਬੀ.ਐਸ.ਐਫ. ਮੁਤਾਬਿਕ ਕਿਉਂਕਿ ਉਹ ਜਾਂਚ ਪ੍ਰੀਕਿਰਿਆ ਦਾ ਅਹਿਮ ਹਿੱਸਾ ਹੈ, ਇਸ ਲਈ ਅਜੇ ਉਸ ਨੂੰ ਵੀ.ਆਰ.ਐਸ. ਨਹੀਂ ਦਿੱਤਾ ਜਾ ਸਕਦਾ| ਜੰਮੂ ਦੇ ਪੁੰਛ ਵਿੱਚ ਐਲ.ਓ.ਸੀ. ਤੇ ਤਾਇਨਾਤ ਤੇਜ ਬਹਾਦਰ ਨੇ 9 ਜਨਵਰੀ ਨੂੰ ਸੋਸ਼ਲ ਮੀਡੀਆ ਵਿੱਚ ਵੀਡੀਓ ਪਾ ਕੇ ਖਰਾਬ ਖਾਣੇ ਦੀ ਸ਼ਿਕਾਇਤ ਕੀਤੀ ਸੀ|

Leave a Reply

Your email address will not be published. Required fields are marked *