ਰਾਮਗੜ੍ਹੀਆ ਸਭਾ ਦੇ ਅਹੁਦੇਦਾਰਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਐਸ ਏ ਐਸ ਨਗਰ,6 ਫਰਵਰੀ (ਸ ਬ) : ਰਾਮਗੜ੍ਹੀਆ ਸਭਾ ਮੁਹਾਲੀ ਦੇ ਪ੍ਰਧਾਨ ਸ ਮਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਸਭਾ ਦੇ ਅਹੁਦੇਦਾਰਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ ਅਤੇ ਗੁਰੂ  ਘਰ ਦਾ ਆਸ਼ੀਰਵਾਦ ਲਿਆ| ਇਸ ਮੌਕੇ ਸਭਾ ਦੇ ਅਹੁਦੇਦਾਰ ਸੁਖਦੇਵ ਸਿੰਘ, ਹਜਾਰਾ ਸਿੰਘ ਭੰਵਰਾ,ਬਲਬੀਰ ਸਿੰਘ ਭੰਵਰਾ, ਕੰਵਰਦੀਪ ਸਿੰਘ ਮਣਕੂ ਵੀ ਮੌਜੂਦ ਸਨ| !

Leave a Reply

Your email address will not be published. Required fields are marked *