ਰਾਮਗੜ੍ਹੀਆ ਸਭਾ ਦੇ ਕਾਰਜਕਾਰਨੀ ਮੈਂਬਰ ਐਲਾਨੇ

ਐਸ. ਏ. ਐਸ. ਨਗਰ, 6 ਅਪ੍ਰੈਲ (ਸ.ਬ.)ਲੋਕ ਕਲਿਆਣ ਕੇਂਦਰ ਰਾਮਗੜ੍ਹੀਆ ਸਭਾ ਫੇਜ਼-3 ਬੀ-1 ਦੇ ਨਵੇਂ ਚੁਣੇ ਗਏ ਪ੍ਰਧਾਨ ਡਾ. ਸਤਵਿੰਦਰ ਸਿੰਘ ਭਮਰਾ ਵਲੋਂ ਸਭਾ ਦੀ ਕਾਰਜਕਾਰਨੀ ਦੇ ਮੈਂਬਰ ਨਾਮਜਦ ਕਰ ਦਿੱਤੇ ਹਨ| ਸਭਾ ਦੇ ਬੁਲਾਰੇ ਨੇ ਦੱਸਿਆ ਕਿ ਸ੍ਰ. ਦਵਿੰਦਰ ਸਿੰਘ ਨੰਨੜਾ ਨੂੰ ਆਡੀਟਰ ਅਤੇ ਸ੍ਰ. ਸੂਰਤ ਸਿੰਘ ਕਲਸੀ, ਸ੍ਰ. ਗੁਰਚਰਨ ਸਿੰਘ ਨੰਨੜਾ, ਸ੍ਰ. ਕਰਮ ਸਿੰਘ ਬੱਬਰਾ, ਸ੍ਰ. ਬਿਕਰਮ ਸਿੰਘ ਹੂੰਜਣ, ਸ੍ਰ. ਮੇਜਰ ਸਿੰਘ ਭੁੱਲਰ, ਸ੍ਰ. ਹਰਚਰਨ ਸਿੰਘ ਗਿੱਲ, ਸ੍ਰ. ਮੋਹਨ ਸਿੰਘ ਸਭਰਵਾਲ, ਸ੍ਰ. ਕੁਲਵਿੰਦਰ ਸਿੰਘ ਸੋਂਧੀ, ਸ੍ਰ. ਹਰਵਿੰਦਰ ਸਿੰਘ ਰਣੌਤਾ, ਸ੍ਰ. ਬਲਵਿੰਦਰ ਸਿੰਘ ਹੂੰਜਣ, ਸ੍ਰ. ਜਸਵੰਤ ਸਿੰਘ ਧੰਜਲ ਅਤੇ ਸ੍ਰ. ਸੁਰਿੰਦਰ ਸਿੰਘ ਖੋਖਰ ਨੇ ਕਾਰਜਕਾਰੀ ਮੈਂਬਰ ਬਣਾਇਆ ਗਿਆ ਹੈ|

Leave a Reply

Your email address will not be published. Required fields are marked *