ਰਾਮਗੜ੍ਹੀਆ ਸਭਾ ਮੁਹਾਲੀ ਦੇ ਜਨਰਲ ਸਕੱਤਰ ਕਰਮ ਸਿੰਘ ਬਬਰਾ ਨੂੰ ਸਦਮਾ, ਵੱਡੇ ਭਰਾ ਦਾ ਦੇਹਾਂਤ

ਐਸ ਏ ਐਸ ਨਗਰ, 9 ਅਕਤੂਰ (ਸ.ਬ.) ਰਾਮਗੜ੍ਹੀਆ ਸਭਾ ਮੁਹਾਲੀ ਦੇ ਜਨਰਲ ਸਕੱਤਰ ਸ੍ਰ. ਕਰਮ ਸਿੰਘ ਬਬਰਾ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਪੁਜਿਆ, ਜਦੋਂ ਅੱਜ ਸਵੇਰੇ ਉਹਨਾਂ ਦੇ ਵੱਡੇ ਭਰਾ ਸ੍ਰ. ਅਜੀਤ ਸਿੰਘ ਬਬਰਾ ਵਸਨੀਕ ਸੈਕਟਰ 70 ਮੁਹਾਲੀ ਦਾ ਦੇਹਾਂਤ ਹੋ ਗਿਆ| 
ਸ੍ਰ. ਅਜੀਤ ਸਿੰਘ ਦਾ ਦੁਪਹਿਰ ਸਮੇਂ ਮੁਹਾਲੀ ਦੇ ਸਮਸ਼ਾਨ ਘਾਟ ਵਿਖੇ ਅੰਤਮ ਸਸਕਾਰ ਕਰ ਦਿਤਾ ਗਿਆ| ਸ੍ਰ ਅਜੀਤ ਸਿੰਘ ਬਬਰਾ ਨਮਿਤ ਅੰਤਮ ਅਰਦਾਸ ਰਾਮਗੜ੍ਹੀਆ ਭਵਨ ਫੇਜ 3ਬੀ 1 ਐਸ ਏ ਐਸ ਨਗਰ ਵਿਖੇ ਕੀਤੀ ਗਈ| 

Leave a Reply

Your email address will not be published. Required fields are marked *