ਰਾਮ ਲੀਲਾ ਦਾ ਉਦਘਾਟਨ ਕੀਤਾ

ਐਸ ਏ ਐਸ ਨਗਰ, 18 ਅਕਤੂਬਰ (ਸ.ਬ.) ਸਥਾਨਕ ਫੇਜ਼ 1 ਵਿੱਚ ਅੰਕੁਸ਼ ਕਲੱਬ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਦਾ ਉਦਘਾਟਨ ਸ੍ਰੀ ਐਨ ਕੇ ਮਰਵਾਹਾ, ਸਾਬਕਾ ਸੀਨੀਅਰ ਮੀਤ ਪ੍ਰਧਾਨ ਮਿਉਂਸਪਲ ਕਂੌਸਲ ਮੁਹਾਲੀ ਵਲੋਂ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ੍ਰਸੀ ਮਰਵਾਹਾ ਨੇ ਕਿਹਾ ਕਿ ਸਾਨੂੰ ਸਭ ਨੂੰ ਸ੍ਰੀ ਰਾਮ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਆਪਣੀਆਂ ਬੁਰਾਈਆਂ ਉਪਰ ਜਿੱਤ ਪ੍ਰਾਪਤ ਕਰਕੇ ਨੇਕੀ ਦੇ ਰਸਤੇ ਉਪਰ ਚਲਣਾ ਚਾਹੀਦਾ ਹੈ| ਇਸ ਮੌਕੇ ਸ੍ਰੀ ਅਮਿਤ ਮਰਵਾਹਾ, ਸ਼ਾਮ ਲਾਲ ਸ਼ਰਮਾ, ਅੰਕੁੰਸ਼ ਕਲੱਬ ਦੇ ਪ੍ਰਧਾਨ ਕਿਰਨਜੀਤ ਸਿੰਘ, ਧਰਮਿੰਦਰ ਕਂੈਥ, ਅਤੁਲ, ਰਾਹੁਲ, ਵਿਜੈ ਪ੍ਰਭਾਕਰ, ਸੰਜੀਵ ਸ਼ਰਮਾ ਮੌਜੂਦ ਸ

Leave a Reply

Your email address will not be published. Required fields are marked *