ਰਾਮ ਲੀਲਾ ਦੇ ਬਾਲ ਕਲਾਕਾਰਾਂ ਵਲੋਂ ਅਭਿਨੇਤਾ ਰਾਜ ਕੁਮਾਰ ਰਾਓ ਨਾਲ ਮੁਲਾਕਾਤ


ਐਸ ਏ ਐਸ ਨਗਰ, 19 ਨਵੰਬਰ (ਸ.ਬ.) ਸ਼੍ਰੀ ਰਾਮ ਲੀਲਾ ਕਮੇਟੀ ਸੈਕਟਰ 68 ਦੇ ਬਾਲ ਕਲਾਕਾਰ ਸਮਾਜ ਸੇਵਕਾ ਪਵਨਜੀਤ ਕੌਰ ਧਰਮ ਪਤਨੀ ਸ਼ਿੰਦਰ ਪਾਲ ਸਿੰਘ (ਬੋਬੀ ਕੰਬੋਜ) ਸਾਬਕਾ ਕਂੌਸਲਰ ਦੇ ਯਤਨਾਂ ਨਾਲ  ਸੈਕਟਰ 68 ਵਿੱਚ ਚੱਲ ਰਹੀ ਬਾਲੀਵੁਡ ਦੀ ਹਿੰਦੀ ਫਿਲਮ ਦੀ ਸੂਟਿੰਗ ਦੇਖਣ ਲਈ ਸੈਟ ਤੇ                    ਪਹੁੰਚੇ| 
ਪਵਨਜੀਤ ਕੌਰ ਨੇ ਦੱਸਿਆ ਕਿ ਜਦੋਂ ਪ੍ਰੋਡਕਸ਼ਨ ਦੇ ਮਾਲਕ ਪਵਨਦੀਪ ਪੰਨੂ ਵਲੋਂ ਸ੍ਰੀ ਰਾਜ ਕੁਮਾਰ ਰਾਓ ਨੂੰ ਬੱਚਿਆਂ ਦੇ ਸੈਟ ਤੇ ਆਉਣ ਦੀ ਜਾਣਕਾਰੀ ਦਿਤੀ ਗਈ ਤਾਂ ਸ੍ਰੀ ਰਾਓ ਨੇ ਤੁਰੰਤ ਬਚਿਆਂ ਨਾਲ ਮੁਲਾਕਾਤ ਕੀਤੀ| 
ਇਸ ਮੌਕੇ ਬਾਲ ਕਲਾਕਾਰਾਂ ਨੇ ਸ੍ਰੀ ਰਾਓ ਨੂੰ ਗੁਲਾਬ ਦੇ ਫੁੱਲ ਭੇਂਟ ਕੀਤੇ| 

Leave a Reply

Your email address will not be published. Required fields are marked *