ਰਾਹੁਲ ਦੇ ਬਾਅਦ ਹੁਣ ਪ੍ਰਿਅੰਕਾ ਵੀ ਕਰੇਗੀ ਮੋਦੀ ਸਰਕਾਰ ਤੇ ਹਮਲਾ

ਨਵੀਂ ਦਿੱਲੀ, 26 ਦਸੰਬਰ (ਸ.ਬ.) ਨੋਟ ਬੰਦੀ ਕੇ ਮਸਲੇ ਤੇ ਮੋਦੀ ਸਰਕਾਰ ਨੂੰ ਘੇਰਨ ਲਈ ਕਾਂਗਰਸ ਵੱਲੋਂ ਬਣਾਈ ਕਮੇਟੀ ਵਿੱਚ ਪ੍ਰਿਅੰਕਾ ਗਾਂਧੀ ਦਾ ਨਾਂਅ ਵੀ ਸ਼ਾਮਿਲ ਕੀਤਾ ਗਿਆ ਹੈ| ਹੁਣ ਰਾਹੁਲ ਨਾਲ ਉਹ ਵੀ ਮੋਦੀ ਸਰਕਾਰ ਤੇ ਹਮਲੇ ਕਰ ਸਕਦੇ ਹਨ| ਉੱਤਰ ਪ੍ਰਦੇਸ਼ ਚੋਣਾਂ ਵਿੱਚ ਵੀ ਉਹ ਸਰਗਰਮ ਹਨ|

Leave a Reply

Your email address will not be published. Required fields are marked *