ਰਿਪੁਦਮਦਨ ਸਿੰਘ ਰੂਪ ਨੂੰ ਸਦਮਾ,ਪਤਨੀ ਦੇ ਭਰਾ-ਭਰਜਾਈ ਦਾ ਦੇਹਾਂਤ

ਐਸ.ਏ.ਐਸ.ਨਗਰ, 14 ਦਸੰਬਰ  (ਸ.ਬ.) ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦੀ ਪਤਨੀ ਸਤਪਾਲ ਕੌਰ ਦੇ ਭਰਾ-ਭਰਜਾਈ ਅਤੇ ਸੰਜੀਵਨ ਤੇ ਰੰਜੀਵਨ ਦੇ ਮਾਮਾ-ਮਾਮੀ ਪ੍ਰਹਿਲਾਦ ਸਿੰਘ ਗਰਚਾ ਤੇ ਨਰਿੰਦਰਜੀਤ ਕੌਰ ਬੀਤੇ ਦਿਨੀ ਇਕ ਹਫਤੇ ਦੇ ਅੰਦਰ-ਅੰਦਰ ਵਿਛੋੜਾ ਦੇ ਗਏ| ਵਿਛੜੀਆਂ ਆਤਮਾਵਾਂ ਦੀ ਯਾਦ ਵਿਚ ਭੋਗ ਅਤੇ ਅੰਤਿਮ ਅਰਸਾਦ 19 ਦਸੰਬਰ 2020, ਸ਼ਨੀਚਰਵਾਰ ਨੂੰ ਬਾਅਦ ਦੁਪਿਹਰ 12.30 ਤੋਂ 1.30 ਗੁਰੂਦੁਆਰਾ ਸ੍ਰੀ ਨਾਨਕ ਦਰਬਾਰ, ਸ਼ਾਹਬਾਦ ਮਾਰਕੰਡਾ, ਹਰਿਆਣਾ ਵਿਖੇ ਹੋਵੇਗੀ|

Leave a Reply

Your email address will not be published. Required fields are marked *