ਰਿਵਾਲਵਰ ਦੀ ਗੋਲੀ ਲੱਗਣ ਨਾਲ ਮੁੱਖ ਅਧਿਆਪਕ ਦੀ ਹੋਈ ਮੌਤ

ਸ੍ਰੀ ਮੁਕਤਸਰ ਸਾਹਿਬ, 14 ਜੁਲਾਈ (ਸ.ਬ.) ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੱਲਣ ਦੇ ਮੁੱਖ ਅਧਿਆਪਕ ਜਸਵਿੰਦਰ ਸਿੰਘ (40) ਪੁੱਤਰ ਗੁਰਮੇਲ ਸਿੰਘ ਵੜਿੰਗ ਵਾਸੀ ਪਿੰਡ ਮੱਲਣ ਦੀ ਸਵੇਰੇ ਘਰ ਵਿਚ ਰਿਵਾਲਵਰ ਸਾਫ਼ ਕਰਦਿਆਂ ਅਚਾਨਕ ਗੋਲੀ ਲੱਗਣ ਨਾਲ ਦਿਹਾਂਤ ਹੋ ਜਾਣ ਦਾ ਸਮਾਚਾਰ ਹੈ|

Leave a Reply

Your email address will not be published. Required fields are marked *