ਰੂਸੀ ਰੱਖਿਆ ਜਹਾਜ਼ ਕਰੈਸ਼, 25 ਵਿਅਕਤੀਆਂ ਦੀ ਮੌਤ ਹੋਈ

ਮਾਸਕੋ, 19 ਦਸੰਬਰ (ਸ.ਬ.) ਰੂਸੀ ਰੱਖਿਆ ਫੌਜ ਦਾ ਆਈ. ਐਲ.-18 ਸਾਈਬੇਰੀਆ ਦੇ ਯਾਕੁਟੀਆÎ ਵਿੱਚ ਸੋਮਵਾਰ ਸਵੇਰੇ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਘਟੋਂ-ਘੱਟ 27 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ| ਸਥਾਨਕ ਮੀਡੀਆ ਮੁਤਾਬਕ ਇਸ ਜਹਾਜ਼ ਵਿੱਚ 32 ਯਾਤਰੀ ਅਤੇ ਚਾਲਕ ਦਲ ਸਮੇਤ ਸੱਤ ਮੈਂਬਰ ਸਵਾਰ ਸਨ| ਕਿਹਾ ਜਾ ਰਿਹਾ ਹੈ ਕਿ ਖਰਾਬ ਮੌਸਮ ਕਾਰਨ ਇਹ ਹਾਦਸਾ ਹੋਇਆ ਹੈ| ਜਹਾਜ਼ ਦੇ ਕਰੈਸ਼ ਹੋਣ ਦੀ ਖਬਰ ਮਿਲੀ ਹੈ| ਦੱਸਣਯੋਗ ਹੈ ਕਿ ਇਸ ਜਹਾਜ਼ ਵਿੱਚ 40 ਵਿਕਅਤੀ ਸਵਾਰ ਸਨ ਅਤੇ ਸਾਈਬੇਰੀਆ ਨੇੜੇ ਪਹੁੰਚ ਕੇ ਇਹ ਜਹਾਜ਼ ਕਰੈਸ਼ ਹੋ ਗਿਆ|

Leave a Reply

Your email address will not be published. Required fields are marked *