ਰੈਡ ਕਰਾਸ ਵਲੰਟੀਅਰ ਵੱਲੋਂ ਸਿਲਾਈ ਸੈਂਟਰ ਦਾ ਦੌਰਾ

ਐਸ ਏ ਐਸ ਨਗਰ, 10 ਜੁਲਾਈ (ਸ.ਬ.) ਰੈਡ ਕਰਾਸ ਵਲੰਟੀਅਰ ਕੁਲਵਿੰਦਰ ਕੌਰ ਨੇ ਸਿਲਾਈ ਟ੍ਰੇਨਿੰਗ ਸਂੈਟਰ, ਸ੍ਰੀ ਹਰੀ ਮੰਦਰ ਫੇਜ਼-5 ਦਾ ਦੌਰਾ ਕੀਤਾ|
ਇਸ ਸਬੰਧੀ ਜਾਣਕਾਰੀ  ਦਿੰਦਿਆਂ ਸੈਂਟਰ ਦੇ ਚੇਅਰਮੈਨ ਸ੍ਰੀ  ਕੇ.ਕੇ. ਸੈਣੀ ਨੇ ਦਸਿਆ ਕਿ ਇਸ ਮੌਕੇ ਵਲੰਟੀਅਰ ਕੁਲਵਿੰਦਰ ਕੌਰ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਉਪਰ ਸੰਤਸ਼ੁਟੀ ਜਾਹਰ ਕੀਤੀ|

Leave a Reply

Your email address will not be published. Required fields are marked *