ਰੈਵਿਨਿਊ ਲੋਕ ਅਦਾਲਤ ਵਿੱਚ 265 ਇੰਤਕਾਲਾਂ ਦਾ ਨਿਪਟਾਰਾ

ਐਸ ਏ ਐਸ ਨਗਰ, 8 ਅਪ੍ਰੈਲ (ਸ. ਬ.) ਨੈਸ਼ਨਲ ਲੀਗਲ ਸਰਵਿਸਿਜ ਅਥਾਰਟੀ ਸੁਪਰੀਮ ਕੋਰਟ ਭਾਰਤ ਦੀ ਹਦਾਇਤ ਉਪਰ ਰੈਵਿਨਿਊ ਕੇਸਾਂ ਸਬੰਧੀ  ਲੋਕ ਅਦਾਲਤ (ਮਾਲ ਅਦਾਲਤ) ਅੱਜ ਤਹਿਸੀਲਦਾਰ ਜਸਪਾਲ ਸਿੰਘ ਦੀ ਅਗਵਾਈ ਵਿਚ ਲਗਾਈ ਗਈ|  ਇਸ ਅਦਾਲਤ ਵਿਚ 265 ਇੰਤਕਾਲਾਂ ਦਾ ਦਾ ਨਿਪਟਾਰਾ ਕੀਤਾ ਗਿਆ|
ਪ੍ਰਾਪਤ ਜਾਣਕਾਰੀ ਅਨੁਸਾਰ  ਇਸ ਰੈਵਿਨਿਊ ਲੋਕ ਅਦਾਲਤ ਵਿਚ ਤਹਿਸੀਲਦਾਰ ਨੇ 213 ਇੰਤਕਾਲ ਕੀਤੇ, ਜਦੋਂਕਿ ਨਾਇਬ ਤਹਿਸੀਲਦਾਰ ਨੇ 24, ਨਾਇਬ ਤਹਿਸੀਲਦਾਰ ਬਨੂੰੜ ਨੇ 28 ਇੰਤਕਾਲਾਂ ਦਾ ਨਿਪਟਾਰਾ ਕੀਤਾ |

Leave a Reply

Your email address will not be published. Required fields are marked *