ਰੋਜਾ ਇਫਤਾਰ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 11 ਜੂਨ (ਸ.ਬ.) ਇਸਲਾਮੀਆ ਵੈਲਫੇਅ ਕਮੇਟੀ ਪਿੰਡ ਮੁਹਾਲੀ ਵਲੋਂ ਰੋਜਾ ਇਫਤਾਰ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਪੁੱਤਰ ਸ੍ਰ ਕੰਵਰਬੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ| ਇਸ ਮੌਕੇ ਇਸਲਾਮੀਆ ਵੈਲਫੇਅਰ ਕਮੇਟੀ ਦੇ ਪ੍ਰਧਾਨ ਹਾਜੀ ਸ਼ਕੀਲ ਅਹਿਮਦ ਵਲੋਂ ਸ੍ਰ. ਸਿੱਧੂ ਅਤੇ ਉਹਨਾਂ ਦੇ ਨਾਲ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਨਛੱਤਰ ਸਿੰਘ ਕੌਂਸਲਰ, ਸ੍ਰੀ ਸੁਰਿੰਦਰ ਸ਼ਰਮਾ, ਸ੍ਰੀ ਸੁਨੀਲ ਕੁਮਾਰ ਪਿੰਕਾ, ਸ੍ਰ ਰਵਿੰਦਰ ਸਿੰਘ ਮੁਹਾਲੀ, ਹਾਜੀ ਇਕਬਾਲ, ਹਾਜੀ ਆਬਿਦ ਅਲੀ, ਮਨੁੰਦੀਨ, ਸ਼ਾਹਨਵਾਜ, ਤੌਫੀਕ, ਹਾਜੀ ਅਬਦੁਲ ਰਹਿਮਾਨ, ਇਸ਼ਾਰ, ਅਬਰਾਰ, ਖਾਲਿਦ ਅਤੇ ਮੁਸਲਿਮ ਭਾਈਚਾਰੇ ਦੇ ਹੋਰ ਮੈਂਬਰ ਹਾਜਿਰ ਸਨ|

Leave a Reply

Your email address will not be published. Required fields are marked *