ਰੋਜਾ ਇਫਤਾਰ ਪਾਰਟੀ ਦਾ ਆਯੋਜਨ

ਐਸ ਏ ਐਸ ਨਗਰ, 8 ਜੂਨ (ਸ.ਬ.) ਭਾਰਤੀ ਜਨਤਾ ਪਾਰਟੀ ਦੇ ਘੱਟ ਗਿਣਤੀ ਸੈਲ ਪੰਜਾਬ ਪ੍ਰਧਾਨ ਸ੍ਰੀ ਜਾਵੇਦ ਅਸਲਮ ਦੇ ਘਰ ਰੋਜਾ ਇਫਤਾਰ ਪਾਰਟੀ ਦਾ ਆਯੋਜਨ ਕੀਤਾ ਗਿਆ|
ਇਸ ਮੌਕੇ ਸੁਭਾਸ਼ ਸ਼ਰਮਾ ਸੂਬਾ ਸਕੱਤਰ ਭਾਜਪਾ, ਹਾਜੀ ਬਾਬਾ ਦਿਲਸ਼ਾਦ ਅਹਿਮਦ, ਜਾਹਿਰ ਖਾਨ, ਕੌਂਸਲਰ ਅਸ਼ੋਕ ਝਾਅ, ਅਰੁਣ ਸ਼ਰਮਾ, ਪ੍ਰਕਾਸ਼ਵਤੀ, ਰਮੇਸ਼ ਵਰਮਾ ਜਿਲ੍ਹਾ ਸਕੱਤਰ, ਓਮਾ ਕਾਂਤ ਤਿਵਾੜੀ, ਮੰਡਲ ਪ੍ਰਧਾਨ ਸੋਹਨ ਸਿੰਘ, ਮਾਨਸੀ ਚੌਧਰੀ, ਦਿਨੇਸ਼ ਸ਼ਰਮਾ, ਹਾਜੀ ਅਨੀਸ ਆਲਮ, ਮੁਹੰਮਦ ਆਰਿਫ, ਮੌਲਾਣਾ ਜਾਤੀ, ਸੋਹਾ ਲੇਹਾ ਅਸਲਮ ਵੀ ਮੌਜੂਦ ਸਨ|

Leave a Reply

Your email address will not be published. Required fields are marked *