ਰੋਹਿੰਗਿਆ ਸ਼ਰਨਾਰਥੀਆਂ ਲਈ ਯੂ.ਐਨ. ਨੂੰ ਚਾਹੀਦੇ ਹਨ ਹੋਰ ਫ਼ੰਡ

ਜੇਨੇਵਾ, 7 ਅਕਤੂਬਰ (ਸ.ਬ.) ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੂੰ ਰੋਹਿੰਗਿਆ ਸ਼ਰਨਾਰਥੀਆਂ ਲਈ ਹੋਰ ਫੰਡਾਂ ਦੀ ਲੋੜ ਹੈ| ਯੂ.ਐਨ. ਸਹਾਇਤਾ ਅਫ਼ਸਰ ਨੇ ਕਿਹਾ ਹੈ ਕਿ ਰੋਹਿੰਗਿਆ ਰਫ਼ਿਊਜੀ ਸੰਕਟ ਦਿਨ ਬ ਦਿਨ ਗਹਿਰਾਉਂਦਾ ਜਾ ਰਿਹਾ ਹੈ| ਰੋਹਿੰਗਿਆ ਲੋਕ ਵੱਡੀ ਪੱਧਰ ਤੇ ਮਿਆਂਮਾਰ ਛੱਡ ਕੇ ਬੰਗਲਾਦੇਸ਼ ਜਾ ਰਹੇ ਹਨ| ਪੰਜ ਲੱਖ ਤੋਂ ਵੱਧ ਦੇ ਕਰੀਬ ਰੋਹਿੰਗਿਆ ਬੰਗਲਾਦੇਸ਼ ਪਹੁੰਚ ਚੁੱਕੇ ਹਨ, ਜਿਨ੍ਹਾਂ ਨੂੰ ਫ਼ੌਰੀ ਤੌਰ ਤੇ ਕੌਮਾਂਤਰੀ ਭਾਈਚਾਰੇ ਤੋਂ ਮਦਦ ਦੀ ਲੋੜ ਹੈ|

Leave a Reply

Your email address will not be published. Required fields are marked *