ਰੋਹਿੰਗਿਆ ਸੰਕਟ : ਯੂ.ਐਨ. ਨੇ ਮਿਆਂਮਾਰ ਤੋਂ ਸੀਨੀਅਰ ਅਧਿਕਾਰੀ ਵਾਪਸ ਬੁਲਾਈ

ਨਿਊਯਾਰਕ, 12 ਅਕਤੂਬਰ  (ਸ.ਬ.)  ਸੰਯੁਕਤ ਰਾਸ਼ਟਰ ਨੇ ਐਲਾਨ ਕੀਤਾ ਹੈ ਕਿ ਮਿਆਂਮਾਰ ਦੇ ਰੋਹਿੰਗਿਆ ਇਲਾਕਿਆਂ ਵਿੱਚ ਕੰਮ ਕਰ ਰਹੀ ਸੀਨੀਅਰ ਅਧਿਕਾਰੀ ਰੇਨਾਟਾ ਲੋਕ-ਡੇਸਾਲਿਅਨ ਨੂੰ ਵਾਪਸ ਨਿਊਯਾਰਕ ਬੁਲਾਇਆ ਜਾ ਰਿਹਾ ਹੈ|
ਕੌਮਾਂਤਰੀ ਮੀਡੀਆ ਮੁਤਾਬਿਕ ਰੇਨਾਟਾ ਤੇ ਰੋਹਿੰਗਿਆ ਮੁਸਲਮਾਨਾਂ ਨੂੰ ਲੈ ਕੇ ਅੰਦਰੂਨੀ ਚਰਚਾ ਨੂੰ ਦਬਾਉਣ ਦਾ ਦੋਸ਼ ਸੀ|
ਹਾਲ ਹੀ ਵਿੱਚ ਮਿਆਂਮਾਰ ਦੇ ਰਖਾਇਨ ਪ੍ਰਾਂਤ ਵਿੱਚ ਭੜਕੀ ਹਿੰਸਾ ਕਾਰਨ ਪੰਜ ਲੱਖ ਤੋਂ ਵੱਧ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਪਲਾਇਨ ਕਰ ਗਏ|

Leave a Reply

Your email address will not be published. Required fields are marked *