ਰੰਧਾਵਾ ਟਰੱਸਟ ਵੱਲੋ ਦਵਿੰਦਰ ਜੁਗਨੀ ਸਨਮਾਨਿਤ

ਐਸ.ਏ.ਐਸ.ਨਗਰ, 11 ਅਕਤੂਬਰ ( ਸ.ਬ.) ਮਰਹੂਮ ਮੁਲਾਜਮ ਆਗੂ ਸ੍ਰ. ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਵੱਲੋਂ ਬਤੌਰ ਸੁਪਰਡੈਂਟ ਪਦਉੱਨਤ ਹੋਣ ਤੇ ਰੰਗ ਕਰਮੀ ਸ੍ਰ. ਦਵਿੰਦਰ ਸਿੰਘ ਜੁਗਨੀ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਟਰੱਸਟ ਦੇ ਮੁੱਖ ਸਰਪ੍ਰਸਤ ਸ੍ਰ. ਪਰਮਦੀਪ ਸਿੰਘ ਭਬਾਤ, ਸਰਪ੍ਰਸਤ ਸ੍ਰ. ਭਗਵੰਤ ਸਿੰਘ ਬੇਦੀ, ਪ੍ਰਧਾਨ ਸ੍ਰ. ਜਸਪ੍ਰੀਤ ਸਿੰਘ ਰੰਧਾਵਾ, ਜਨਰਲ ਸਕੱਤਰ ਸ੍ਰ. ਭੁਪਿੰਦਰ ਸਿੰਘ ਝੱਜ, ਅਧੀਨ ਸਕੱਤਰ ਸ੍ਰ. ਸੰਗਰਾਮ ਸਿੰਘ, ਸ੍ਰੀ ਕਰਮਜੀਤ ਬੱਗਾ, ਸ੍ਰੀ ਬਲਜੀਤ ਫਿਡਿੱਆਵਾਲਾ, ਸ੍ਰ. ਹਰਪ੍ਰੀਤ ਹਨੀ, ਸ੍ਰ. ਗੁਰਵਿੰਦਰ ਸਿੰਘ ਬਨੂੰੜ ਵੀ ਮੌਜੂਦ ਸਨ|

Leave a Reply

Your email address will not be published. Required fields are marked *