ਰੱਖੜੀ ਬੰਨੀ

ਐਸ. ਏ. ਐਸ ਨਗਰ, 25 ਅਗਸਤ (ਸ.ਬ.) ਬ੍ਰਹਮ ਕੁਮਾਰੀ ਭੈਣਾਂ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੇ. ਪੀ. ਐਸ ਰਾਣਾ ਅਤੇ ਕੈਬਿਨਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੂੰ ਰੱਖੜੀ ਬੰਨੀ ਗਈ| ਇਸ ਸਬੰਧੀ ਬੀ. ਕੇ ਪ੍ਰੇਮ ਲਤਾ ਬ੍ਰਹਮ ਕੁਮਾਰੀ ਨੇ ਕਿਹਾ ਕਿ ਰੱਖੜੀ ਦੇ ਤਿਉਹਾਰ ਦੀ ਮਹੱਤਤਾ ਭੈਣ ਭਰਾ ਦੇ ਆਪਸੀ ਪਿਆਰ ਦਾ ਪ੍ਰਤੀਕ ਹੈ|

Leave a Reply

Your email address will not be published. Required fields are marked *