ਰੱਖੜ ਪੁੰਨਿਆ ਸੰਬੰਧੀ ਪੌਦੇ ਲਗਾਏ

ਐਸ. ਏ. ਐਸ ਨਗਰ, 1 ਸਤੰਬਰ (ਸ.ਬ.) ਪਿੰਡ ਰਾਏਪੁਰ ਕਲਾ ਵਿੱਚ ਰੱਖੜ ਪੁੰਨਿਆ ਸਬੰਧੀ ਗੁਰਦੁਆਰਾ ਨਾਨਕਸਰ ਠਾਠ ਵਿਖੇ ਪ੍ਰੋਗਰਾਮ ਕਰਾਇਆ ਗਿਆ ਜਿਸ ਉਪਰੰਤ ਗੁਰਦੁਆਰਾ ਦੇ ਮੁੱਖ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਅਤੇ ਪੰਚਾਇਤ ਵੱਲੋਂ ਸਾਂਝੀਆਂ ਥਾਵਾਂ ਤੇ ਬੂਟੇ ਲਗਾਏ ਗਏ | ਇਸ ਮੌਕੇ ਸਰਪੰਚ ਰਾਕੇਸ਼, ਹਰਭਜਨ ਸਿੰਘ, ਮਾਨ ਸਿੰਘ, ਆਤਮਾ ਸਿੰਘ, ਕਾਕਾ ਸਿੰਘ, ਸਰਬਜੀਤ ਸਿੰਘ, ਇੰਦਰਜੀਤ ਸਿੰਘ ਅਤੇ ਹਰਭਜਨ ਸਿੰਘ ਤਾਰਾ ਮੌਜੂਦ ਸਨ|

Leave a Reply

Your email address will not be published. Required fields are marked *