ਲਗਾਤਾਰ ਵੱਧ ਰਿਹਾ ਹੈ ਮੁੱਖ ਸੜਕਾਂ ਕਿਨਾਰੇ ਗੱਡੀਆਂ ਖੜ੍ਹੀਆਂ ਕਰਨ ਦਾ ਰੁਝਾਨ
ਲਗਾਤਾਰ ਵੱਧ ਰਿਹਾ ਹੈ ਮੁੱਖ ਸੜਕਾਂ ਕਿਨਾਰੇ ਗੱਡੀਆਂ ਖੜ੍ਹੀਆਂ ਕਰਨ ਦਾ ਰੁਝਾਨ
ਐਸ ਏ ਐਸ ਨਗਰ, 22 ਦਸੰਬਰ (ਆਰ ਪੀ ਵਾਲੀਆ) ਸ਼ਹਿਰ ਵਿੱਚ ਸੜਕਾਂ ਕਿਨਾਰੇ ਗੱਡੀਆਂ ਖੜ੍ਹਾਉਣ ਦਾ ਅਮਲ ਲਗਾਤਾਰ ਵੱਧਦਾ ਜਾ ਰਿਹਾ þ ਅਤੇ ਇਸ ਕਾਰਨ ਲੋਕਾਂ ਨੂੰ ਟ੍ਰੈਫਿਕ ਦੀ ਭਾਰੀ ਸੱਮਸਿਆ ਦਾ ਸਾਹਮਣਾ ਕਰਨਾ ਪੈ ਦਾ þ। ਇਹ ਹਾਲਤ ਤਕਰੀਬਨ ਪੂਰੇ ਸ਼ਹਿਰ ਵਿੱਚ þ ਜਿੱਥੇ ਲੋਕ ਆਪਣੀਆਂ ਗੱਡੀਆਂ ਨੂੰ ਸੜ੍ਹਕਾਂ ਕਿਨਾਰੇ ਖੜਾ ਕੇ ਖੁਦ ਮਾਰਕੀਟ ਵਿੱਚ ਆਪਣੇ ਕੰਮਾਂ ਲਈ ਚਲੇ ਜਾਂਦੇ ਹਨ ਅਤੇ ਟ੍ਰੈਫਿਕ ਜਾਮ ਦੀ ਨੌਬਤ ਬਣ ਜਾਂਦੀ þ।
ਸ਼ਹਿਰ ਦੀ ਤਕਰੀਬਨ ਹਰੇਕ ਸੜਕ ਤੇ ਸ਼ਾਮ ਸਮੇ ਇਹ ਸੱਮਸਿਆ ਬਹੁਤ ਵੱਧ ਜਾਂਦੀ þ। ਇਸ ਸਮੇ ਜਿਆਦਾਤਰ ਲੋਕ ਖਰੀਦਦਾਰੀ ਕਰਨ ਜਾਂ ਫਿਰ ਅਮੀਰ ਘਰਾਂ ਦੇ ਕਾਕੇ ਗੇੜ੍ਹੀਆਂ ਲਗਾਉਣ ਲਈ ਮਾਰਕੀਟਾਂ ਵਿੱਚ ਘੁੰਮਣ ਆਉ ਦੇ ਹਨ ਪਰਤੂੰ ਆਪਣੀਆਂ ਗੱਡੀਆਂ ਨੂੰ ਸੜਕਾਂ ਕਿਨਾਰੇ ਹੀ ਖੜਾ ਕੇ ਚਲੇ ਜਾਂਦੇ ਹਨ। ਇਹ ਸਮੱਸਿਆ ਤਿੰਨ ਪੰਜ ਦੇ ਚੌ ਕ ਤੋ ਫੇਜ਼ 5 ਦੇ ਪੀ ਟੀ ਐਲ ਚੌ ਕ ਤਕ ਕਾਫੀ ਜਿਆਦਾ ਦਿਖਦੀ þ ਜਿੱਥੇ ਹਰ ਸਮੇ ਸੜਕਾਂ ਤੇ ਗੱਡੀਆਂ ਖੜ੍ਹੀਆਂ ਹੋਣ ਕਾਰਨ ਭਾਰੀ ਟ੍ਰੈਫਿਕ ਦਾ ਸਾਹਮਣਾ ਕਰਨਾ ਪੈ ਦਾ þ।
ਇਸ ਸੰਬਧੀ ਸਥਾਨਕ ਪੁਲੀਸ ਵਲੋ ਸਮੇ ਸਮੇ ਤੇ ਕਾਰਵਾਈ ਵੀ ਕੀਤੀ ਜਾਂਦੀ þ ਪਰਤੂੰ ਇਸਦਾ ਕੋਈ ਖਾਸ ਅਸਰ ਦੇਖਣ ਨੂੰ ਨਹੀ ਮਿਲਦਾ þ। ਪੁਲੀਸ ਦੀ ਸਖਤੀ ਸਮੇ ਤਾਂ ਲੋਕ ਆਪਣੀਆਂ ਗੱਡੀਆਂ ਖੜਾਉਣ ਤੋ ਗੁਰੇਜ ਕਰਦੇ ਹਨ ਪਰਤੂੰ ਇਸਤੋ ਬਾਅਦ ਮੁੜ ਇਹੀ ਹਾਲਤ ਬਣ ਜਾਂਦੀ þ। ਸਥਾਨਕ ਨਿਵਾਸੀਆਂ ਦੀ ਮੰਗ þ ਕਿ ਇਸ ਸੱਮਸਿਆ ਦੇ ਹੱਲ ਲਈ ਕੋਈ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਟ੍ਰੈਫਿਕ ਦੀ ਸੱਮਸਿਆ ਦਾ ਹੱਲ ਮਿਲ ਸਕੇ।