ਲਸ਼ਕਰ-ਏ-ਤੋਇਬਾ ਦਾ ਇੱਕ ਅੱਤਵਾਦੀ ਢੇਰ

ਨਵੀਂ ਦਿੱਲੀ, 8 ਸਤੰਬਰ (ਸ.ਬ.) ਜੰਮੂ ਕਸ਼ਮੀਰ ਦੇ ਅਨੰਤਨਾਗ ਸਥਿਤ ਅਚਾਬਲ ਵਿਖੇ ਇਕ ਲਸ਼ਕਰੇ ਤੋਇਬਾ ਦਾ ਅੱਤਵਾਦੀ ਮਾਰਿਆ ਗਿਆ| ਉਹ ਸੁਰੱਖਿਆ ਬਲਾਂ ਤੇ ਹਮਲੇ ਅਤੇ ਨਾਗਰਿਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਿੱਚ ਸ਼ਾਮਿਲ ਸੀ| ਉਸ ਨੂੰ ਉਸ ਸਮੇਂ ਢੇਰ ਕੀਤਾ ਗਿਆ ,ਜਦੋਂ ਉਹ ਪੁਲੀਸ ਤੇ ਹਮਲਾ ਕਰ ਰਿਹਾ ਸੀ, ਇਸ ਦੌਰਾਨ ਇਕ ਮੁਲਾਜ਼ਮ ਜ਼ਖਮੀ ਹੋ ਗਿਆ| ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ|

Leave a Reply

Your email address will not be published. Required fields are marked *