ਲਾਇਨਜ ਕਲੱਬ ਨੇ ਬੂਟੇ ਲਗਾਏ

ਐਸ ਏ ਐਸ ਨਗਰ, 21 ਜੁਲਾਈ (ਸ.ਬ.) ਲਾਈਨਜ ਕਲੱਬ ਮੁਹਾਲੀ ਵੱਲੋਂ ਸਰਕਾਰੀ ਹਾਈ ਸਕੂਲ ਭਾਗੋ ਮਾਜਰਾ ਵਿਖੇ ਵੱਖ-ਵੱਖ ਕਿਸਮਾਂ ਦੇ 100 ਪੌਦੇ ਲਗਾਏ ਗਏ| ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਈਨਜ ਕਲੱਬ ਦੇ ਬੁਲਾਰੇ ਨੇ ਦਸਿਆਂ ਕਿ ਇਸ ਮੌਕੇ ਸਕੂਲੀ ਬੱਚਿਆਂ ਨੂੰ ਵਾਤਾਵਰਣ ਦੀ ਸੰਭਾਲ ਅਤੇ ਹੋਰ ਪੌਦੇ ਲਗਾਉਣ ਬਾਰੇ ਜਾਣਕਾਰੀ ਦਿਤੀ ਗਈ| ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ, ਜੋਨ  ਚੇਅਰਮੈਨ ਅਮਰਜੀਤ ਸਿੰਘ ਬਜਾਜ, ਰਿਜ਼ਨ ਚੇਅਰਮੈਨ ਜੇ ਐਸ ਰਿਸ਼ੀ, ਮੀਤ ਪ੍ਰਧਾਨ ਹਰਪ੍ਰੀਤ ਸਿੰਘ ਅਟਵਾਲ, ਇੰਦਰਬੀਰ ਸਿੰਘ ਸੋਬਤੀ, ਮੈਡਮ ਕੁਲਵਿੰਦਰ ਕੌਰ, ਨਵਤੇਜ ਸਿੰਘ, ਮਨੂੰ ਪ੍ਰੀਤ ਕੌਰ, ਕੁਲਵੰਤ ਕੌਰ ਤੇ ਸਕੂਲ ਸਟਾਫ ਮੌਜੂਦ ਸੀ|

Leave a Reply

Your email address will not be published. Required fields are marked *