ਲਾਲਾਂ ਵਾਲੇ ਪੀਰ ਦੀ ਦਰਗਾਹ ਉੱਪਰ ਮੇਲਾ ਲਾਇਆ

ਚੰਡੀਗੜ੍ਹ,11 ਮਈ (ਸ.ਬ.) ਚੰਡੀਗੜ੍ਹ ਦੇ ਸੈਕਟਰ 45 ਸਥਿਤ ਲਾਲਾਂ ਵਾਲੇ ਪੀਰ ਦੀ ਦਰਗਾਹ ਉੱਪਰ ਉਰਸ ਮੇਲੇ ਦਾ ਆਯੋਜਨ ਕੀਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਦਰਗਾਹ ਦ ਪੀਰ ਸਾਹਿਬ ਨਯਿਮ ਚਿਸਤੀ ਨੇ ਦੱਸਿਆ ਕਿ ਇਸ ਮੌਕੇ ਅਜਮੇਰ ਸਰੀਫ ਤੋਂ ਆਏ ਪੀਰ ਸਾਹਿਬ ਦਾ ਸ਼ਰਧਾਲੂਆਂ ਨੇ ਜੋਰਦਾਰ ਸਵਾਗਤ ਕੀਤਾ| ਇਸ ਮੌਕੇ ਲੰਗਰ ਵੀ ਲਗਾਇਆ ਗਿਆ|

Leave a Reply

Your email address will not be published. Required fields are marked *