ਲਾਵਾਰਸ ਲਾਸ਼ ਮਿਲੀ

ਐਸ ਏ ਐਸ ਨਗਰ, 10 ਜਨਵਰੀ (ਸ.ਬ.) ਸਥਾਨਕ ਫੇਜ਼ 6 ਵਿੱਚ ਡਬਲਯੂ ਡਬਲਯੁ ਡਬਲਯੂ ਆਈ ਸੀ ਐਸ ਦੇ ਨੇੜੇ ਝਾੜੀਆਂ ਵਿੱਚੋਂ ਪੁਲੀਸ ਨੇ ਇੱਕ ਲਾਵਾਰਸ ਲਾਸ਼ ਬਰਾਮਦ ਕੀਤੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫੇਜ਼ 1 ਦੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਿਸੇ ਰਾਹਗੀਰ ਨੇ ਪੁਲੀਸ ਨੂੰ ਇਸ ਲਾਸ਼ ਦੀ ਸੂਚਨਾ ਦਿੱਤੀ ਸੀ| ਇਹ ਵਿਅਕਤੀ ਪਰਵਾਸੀ ਮਜਦੂਰ ਜਾਪਦਾ ਹੈ, ਜਿਸ ਦੀ ਉਮਰ 50-55 ਦੇ ਕਰੀਬ ਅਤੇ ਸਰੀਰ ਪਤਲਾ ਹੈ| ਇਸ ਦੀ ਲਾਸ਼ ਸਿਵਲ ਹਸਪਤਾਲ ਫੇਜ਼ 6 ਦੀ ਮੋਰਚਰੀ ਵਿੱਚ ਰਖਵਾਈ ਗਈ ਹੈ|

Leave a Reply

Your email address will not be published. Required fields are marked *