ਲੁਧਿਆਣਾ ਵਿੱਚ ਨੌਜਵਾਨ ਕੋਲੋਂ ਪਿਸਤੌਲ ਦੀ ਨੋਕ ਤੇ ਕਾਰ ਖੋਹੀ

ਲੁਧਿਆਣਾ, 16 ਫਰਵਰੀ (ਸ.ਬ.) ਲੁਧਿਆਣਾ ਚੰਡੀਗੜ੍ਹ ਰੋਡ ਤੇ ਸੈਕਟਰ 32 ਨੇੜੇ ਅੱਜ ਦੁਪਹਿਰ ਦੋ ਮੋਟਰਸਾਈਕਲ ਸਵਾਰ ਲੁਟੇਰੇ ਇਕ ਨੌਜਵਾਨ ਦੀ ਕੁੱਟਮਾਰ ਕਰਨ ਉਪਰੰਤ ਉਸ ਪਾਸੋਂ ਪਿਸਤੌਲ ਦੀ ਨੋਕ ਤੇ ਕਾਰ ਖੋਹ ਕੇ ਫਰਾਰ ਹੋ ਗਏ| ਇਹ ਵਾਰਦਾਤ ਹਰਮਨ ਕੁਮਾਰ ਨਾਮੀ ਨੌਜਵਾਨ ਨਾਲ ਵਾਪਰੀ ਹੈ| ਪੁਲੀਸ ਵਲੋਂ ਦੋਸ਼ੀਆਂ ਦਾ ਪਤਾ ਲਗਾਇਆ ਜਾ ਰਿਹਾ|

Leave a Reply

Your email address will not be published. Required fields are marked *