ਲੈਫਟੀਨੈਂਟ ਜਨਰਲ ਹਰਪਾਲ ਸਿੰਘ ਬਣੇ ਇੰਡੀਅਨ ਆਰਮੀ ਦੇ ਨਵੇਂ ਇੰਜੀਨੀਅਰ-ਇਨ-ਚੀਫ਼

ਨਵੀਂ ਦਿੱਲੀ, 25 ਨਵੰਬਰ  (ਸ.ਬ.) ਲੈਫਟੀਨੈਂਟ ਜਨਰਲ ਹਰਪਾਲ ਸਿੰਘ ਨੂੰ ਭਾਰਤੀ ਸੈਨਾ ਦਾ ਨਵਾਂ ਇੰਜੀਨੀਅਰ-ਇਨ-ਚੀਫ਼ ਲਾਇਆ ਗਿਆ ਹੈ| ਉਹ ਇਸ ਸਮੇਂ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਜਨਰਲ ਹਨ ਅਤੇ 1 ਦਸੰਬਰ ਨੂੰ ਆਪਣੀ ਨਵੀਂ ਨਿਯੁਕਤੀ ਸੰਭਾਲਣਗੇ|

Leave a Reply

Your email address will not be published. Required fields are marked *