ਲੋਕ ਸਭਾ 18 ਦਸੰਬਰ ਤੱਕ ਲਈ ਹੋਈ ਮੁਲਤਵੀ

ਨਵੀਂ ਦਿੱਲੀ, 15 ਦਸੰਬਰ (ਸ.ਬ.) ਅੱਜ ਸੰਸਦ ਵਿਚ ਸਰਦ ਰੁੱਤ ਇਜਲਾਸ ਸ਼ੁਰੂ ਹੋਇਆ| ਲੋਕ ਸਭਾ ਵਿਚ ਸੁਰਗਵਾਸ ਹੋ ਚੁੱਕੇ ਤਿੰਨ ਮੌਜੂਦਾ ਤੇ ਸੱਤ ਸਾਬਕਾ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਲੋਕ ਸਭਾ 18 ਦਸੰਬਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ|

Leave a Reply

Your email address will not be published. Required fields are marked *