ਲੋਹੜੀ ਤੇ ਮਾਘੀ ਮਨਾਈ

ਐਸ.ਏ.ਐਸ ਨਗਰ, 15 ਜਨਵਰੀ (ਸ.ਬ.) ਰੈਵੀਨੀਯੂ ਬਾਰ ਐਸੋਸੀਏਸ਼ਨ ਐਸ.ਏ.ਐਸ ਨਗਰ ਮੁਹਾਲੀ ਵਿਖੇ ਲੋਹੜੀ ਅਤੇ ਮਾਘੀ ਮਨਾਈ ਗਈ| ਰੈਵੀਨਿਯੂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮੌਕੇ ਸਮੂਹ ਮੈਂਬਰਾਂ ਵਲੋਂ ਅੱਗ ਬਾਲ ਕੇ ਲੋਹੜੀ ਮਣਾਈ ਗਈ|
ਇਸ ਮੌਕੇ ਜਨਰਲ ਸਕੱਤਰ ਬਲਜਿੰਦਰ ਸਿੰਘ ਸਰ੍ਹਾਂ, ਮੀਤ ਪ੍ਰਧਾਨ ਬਰਜਿੰਦਰ ਸਿੰਘ, ਕੈਸ਼ੀਅਰ ਰਾਜੇਸ਼ ਮੋਹਨ ਸ਼ਰਮਾ ਅਤੇ ਬਾਰ ਐਸੋਸੀਏਸ਼ਨ ਦੇ ਮੈਂਬਰ, ਸ੍ਰੀ ਬਰਜਿੰਦਰਪਾਲ ਸਿੰਘ ਸੰਧੂ, ਸ੍ਰੀ ਹੰਸ ਰਾਜ ਸਾਮਾ, ਸ੍ਰੀ ਦਲਜੀਤ ਸਿੰਘ ਸਿੱਧੂ, ਸ੍ਰੀ ਦਵਿੰਦਰ ਕੁਮਾਰ ਗੁਪਤਾ, ਸ੍ਰੀ ਵਿਦਿਆ ਸਾਗਰ, ਸ੍ਰੀ ਵਿਨੋਦ ਵਰਮਾ, ਸ੍ਰੀ ਰਵਿੰਦਰਪਾਲ ਸਿੰਘ ਅਨੰਦ, ਸ੍ਰੀ ਪਰਵੀਨ ਕੁਮਾਰ ਗਰਗ, ਸ੍ਰੀ ਦਰਸ਼ਨ ਕੁਮਾਰ ਸ਼ਰਮਾ, ਹਰਮਿੰਦਰ ਸਿੰਘ ਬੇਦੀ, ਸ੍ਰੀ ਟੀ.ਪੀ ਸਿੰਘ, ਸ੍ਰੀ ਰਾਕੇਸ਼ ਡੇਵਿਡ, ਸ੍ਰੀ ਹਰਮਿੰਦਰ ਸਿੰਘ ਸਿਆਲ, ਸ੍ਰੀ ਗੁਰਚਰਨ ਸਿੰਘ, ਸ੍ਰੀ ਮੋਹਨ ਸਿੰਘ ਬਾਘੀ, ਸ੍ਰੀ ਸਵਿੰਦਰ ਸਿੰਘ ਕੁਕੱੜ, ਸ੍ਰੀ ਰਾਮ ਕੁਮਾਰ, ਸ੍ਰੀਮਤੀ ਸੰਤੋਸ਼ ਭਾਰਦਵਾਜ ਅਤੇ ਹੋਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਟਾਈਪਿਸਟ, ਸਟੈਂਡ ਵੈਂਡਰ ਆਦਿ ਹਾਜਿਰ ਸਨ|

Leave a Reply

Your email address will not be published. Required fields are marked *