ਲੰਗਰ 30 ਦਸੰਬਰ ਨੂੰ

ਖਰੜ, 22 ਦਸੰਬਰ (ਸ.ਬ.) ਗੁਰੂ ਗੋਰਖ ਨਾਥ ਕੱਲਬ ਖਰੜ ਵੱਲੋਂ 30 ਦਸੰਬਰ ਨੂੰ ਗੁੱਗਾ ਜਾਹਰਵੀਰ ਦੇ ਨਾਮ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਦੇ ਸਾਹਮਣੇ ਰਾਤ 7 ਤੋਂ 9 ਵਜੇ ਤੱਕ ਲੰਗਰ ਲਗਾਇਆ ਜਾ ਰਿਹਾ ਹੈ ਅਤੇ ਚੌਂਕੀ ਰਾਤ 9 ਵਜੇ ਸ਼ੁਰੂ ਹੋਵੇਗੀ|

Leave a Reply

Your email address will not be published. Required fields are marked *