ਵਸਨੀਕਾਂ ਨੇ ਸੰਭਾਲੀ ਅਕਾਲੀ ਉਮੀਦਵਾਰ ਬੀਬੀ ਅਮਰ ਕੌਰ ਤਸਿੰਬਲੀ ਦੇ ਚੋਣ ਪ੍ਰਚਾਰ ਦੀ ਵਾਗਡੋਰ

ਐਸ਼ਏyਐਸ਼ਨਗਰ, 12 ਫਰਵਰੀ (ਸ਼ਬy) ਨਗਰ ਨਿਗਮ ਚੋਣਾਂ ਲਈ ਵਾਰਡ ਨੰy 25 ਤੋਂ ੪zੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਅਮਰ ਕੌਰ ਤਸਿੰਬਲੀ ਦੇ ਚੋਣ ਪ੍ਰਚਾਰ ਦੀ ਵਾਂਗਡੋਰ ਵਾਰਡ ਦੇ ਵਸਨੀਕਾਂ ਵਲੋਂ ਆਪਣੇ ਹੱਥਾਂ ਵਿੱਚ ਸੰਭਾਲ ਲਈ ਗਈ ਹੈ।

ਇਸ ਦੌਰਾਨ ਜਲਵਾਯੂ ਵਿਹਾਰ ਸੋਸਾਇਟੀ ਵਿੱਚ ਬੀਬੀ ਬਲਵਿੰਦਰ ਕੌਰ ਚੰਦੂਮਾਜਰਾ ਅਤੇ ਸzy ਸਿਮਰਨਜੀਤ ਸਿੰਘ ਚੰਦੂਮਾਜਰਾ ਦੀ ਹਾਜਰੀ ਵਿੱਚ ਬੀਬੀ ਨਿ੪ਾ ੪ਰਮਾ, ਪਰਵਿੰਦਰ ਕੌਰ, ਅਲਕਾ ਗੁਪਤਾ ਅਤੇ ਬਹੁ੍ਰਗਿਣਤੀ ਵਿੱਚ ਸੁਸਾਇਟੀ ਦੀਆਂ ਜਿੰਮੇਵਾਰ ਬੀਬੀਆਂ ਨੇ ਬੀਬੀ ਅਮਰ ਕੌਰ ਤਸਿੰਬਲੀ ੯ ਬਹੁ੍ਰਗਿਣਤੀ ਨਾਲ ਜਤਾਉਣ ਦਾ ਵਾਅਦਾ ਕੀਤਾ।

ਇਸ ਮੌਕੇ ਵਾਰਡ ਦੇ ਸਾਬਕਾ ਕੌਂਸਲਰ ਸzy ਪਰਵਿੰਦਰ ਸਿੰਘ ਤਸਿੰਬਲੀ ਨੇ ਦੱਸਿਆ ਕਿ ਵਾਰਡ ਨੰy 25 ਵਿੱਚ ਨਿਕਲ ਰਹੇ ਗੰਦੇ ਪਾਣੀ ਦੇ ਨਾਲੇ ਦੀ ਬੂਦਬੂ ੯ ਖਤਮ ਕਰਨ ਲਈ ਸਾਬਕਾ ਵਿਧਾਇਕ ਪੋzyਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ 6y50 ਕਰੋੜ ਦੇ ਪ੍ਰੋਜੈਕਟ ਰਾਹੀਂ ਗੰਦੇ ਪਾਣੀ ੯ ਪਾਈਪ ਲਾਈਨ ਕੀਤਾ ਗਿਆ ਅਤੇ ਵਾਰਡ ਦੇ ਵਿਕਾਸ ਲਈ ਲੱਗਭੱਗ 3 ਕਰੋੜ ਰੁਪਏ ਖਰਚ ਕੇ ਬਹੁ ਪੱਖੀ ਵਿਕਾਸ ਕੀਤਾ ਗਿਆ ਹੈ। ਇਸ ਮੌਕੇ ਜਥੇਦਾਰ ਕਰਤਾਰ ਸਿੰਘ ਤਸਿੰਬਲੀ, ਰਘਵੀਰ ਸਿੰਘ, ਮਹਾਂ ਸਿੰਘ, ਜਸਪਾਲ ਸਿੰਘ, ਅਮਰ ਸਿੰਘ ਸੰਧੂ, ਸੁਖਦੇਵ ਸਿੰਘ ਸੋਢੀ,ਬਲਜਿੰਦਰ ਕੌਰ ਹਾ੭ਿਰ ਸਨ।

Leave a Reply

Your email address will not be published. Required fields are marked *