ਵਾਤਾਵਰਨ ਦੀ ਰਾਖੀ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ: ਕਾਹਲੋਂ

ਐਸ ਏ ਐਸ ਨਗਰ, 28 ਅਗਸਤ (ਸ.ਬ.) ਦਰਖੱਤ ਸਾਡੇ ਸਭ ਤੋਂ ਚੰਗੇਸਾਥੀ ਹਨ ਅਤੇ ਵਾਤਾਵਰਨ ਦੀ ਰਾਖੀ ਲਈ ਵੱਧ ਤੋਂ ਵੱਧ ਲਗਾਏ ਜਾਣੇ ਚਾਹੀਦੇ ਹਨ ਇਹ ਗੱਲ ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਫੇਜ਼-7 ਦੇ ਸਪੈਸ਼ਲ ਪਾਰਕ ਨੰਬਰ-22 ਵਿਖੇ ਫੂਲਾਂ ਦੇ ਬੂਟੇ ਲਗਾਉਣ ਵੇਲੇ ਆਖੀ ਉਹਨਾਂ ਕਿਹਾ ਕਿ ਸਾਬਕਾ ਮੈਅਰ ਸ. ਕੁਲਵੰਦ ਸਿੰਘ ਨੇ ਇਸ ਪਾਰਕ ਨੂੰ ਸਪੈਸ਼ਲ ਪਾਰਕ ਦਾ ਦਰਜਾ ਦਿੱਤਾ ਸੀ  ਇਸ ਪਾਰਕ ਵਿਖੇ ਸਪਰਿੰਕਲ ਸਿਸਟਮ, ਜੋਗਿੰਗ ਟੈਰਕ ਵੀ ਬਣਾਇਆ ਜਾਣਾ ਹੈ|

Leave a Reply

Your email address will not be published. Required fields are marked *