ਵਾਰਡ ਨੰਬਰ 28 ਵਿੱਚ ਸਫਾਈ ਕਰਵਾਈ


ਐਸ ਏ ਐਸ ਨਗਰ, 3 ਦਸੰਬਰ (ਜਸਵਿੰਦਰ ਸਿੰਘ) ਵਾਰਡ ਨੰਬਰ 28 ਤੋਂ ਕਾਂਗਰਸੀ ਉਮੀਦਵਾਰ ਰਾਜੇਸ ਲਖੋਤਰਾ ਨੇ ਪਿੰਡ ਕੁੰਬੜਾ ਵਿਂੱਚ ਰੋਡ ਗਲੀਆਂ ਅਤੇ ਸੜਕਾਂ ਦੀ ਸਫਾਈ ਕਰਵਾਈ|
ਇਸ ਮੌਕੇ ਬੋਲਦਿਆਂ ਰਾਜੇਸ ਲਖੋਤਰਾ ਨੇ ਕਿਹਾ ਕਿ ਵਾਰਡ ਵਿੱਚ ਕੋਈ ਵੀ ਸਮੱਸਿਆ ਨਹੀਂ ਰਹਿਣ ਦਿਤੀ ਜਾਵੇਗੀ, ਸਾਰੀਆਂ ਸਮੱਸਿਆਵਾਂ ਦਾ ਹਲ ਕੀਤਾ   ਜਾਵੇਗਾ| 

Leave a Reply

Your email address will not be published. Required fields are marked *