ਵਾਰਡ ਨੰਬਰ 45 ਤੋਂ ਕਾਂਗਰਸੀ ਉਮੀਦਵਾਰ ਮੀਨਾ ਕੌਂਡਲ ਵਲੋਂ ਚੋਣ ਪ੍ਰਚਾਰ
ਐਸ਼ਏ 13 ਜਨਵਰੀ (ਆਰ ਸਥਾਨਕ ਫੇਜ਼ 1 ਦੇ ਵਾਰਡ ਨੰ 45 ਤੋਂ ਚੋਣ ਲੜਨ ਵਾਲੀ ਕਾਂਗਰਸ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਮੀਨਾ ਕੌਂਡਲ ਵਲੋਂ ਵਾਰਡ ਵਿੱਚ ਘਰੋ ਘਰੀ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਉਨ੍ਹਾਂ ਵਲੋਂ ਆਪਣੇ ਵਾਰਡ ਦੇ ਵਸਨੀਕਾਂ ਦੀ ਸਹੂਲਤ ਲਈ ਹਰੇਕ ਕੰਮ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ।
ਇਸ ਮੌਕੇ ਉਨ੍ਹਾਂ ਦੇ ਨਾਲ ਲੱਛਮਣ ਸਿੰਘ, ਚਰਨਜੀਤ ਸਿੰਘ, ਐਸ਼ਪੀ ਓਬਰਾਏ, ਮੋਨਾ, ਦਿਪਾਲੀ ਪਰਾਸ਼ਰ, ਵਿਨੋਦ ਪਰਾਸ਼ਰ, ਰਘਬੀਰ ਸਿੰਘ, ਪਾਰੁਲ, ਜਸਵੰਤ ਕੌਰ, ਪਰਮਜੀਤ ਕੌਰ, ਰਣਜੀਤ ਸਿੰਘ, ਲਵਲੀਨ ਕਾਲੜਾ, ਸੁਖਵਿੰਦਰ ਸਿੰਘ, ਐਸ਼ਕੇ ਸਾਗਰ, ਸੁਰਿੰਦਰ ਸ਼ਰਮਾ ਅਤੇ ਬਲਜਿੰਦਰ ਸ਼ਰਮਾ ਮੌਜੂਦ ਸਨ।