ਵਿਕਰਾਂਗੀ ਕੇਂਦਰ ਦਾ ਉਦਘਾਟਨ

ਬਲੌਂਗੀ, 14 ਜਨਵਰੀ (ਪਵਨ ਰਾਵਤ) ਬਲੌਂਗੀ ਕਾਲੋਨੀ ਵਿੱਚ ਵਿਕਰਾਂਗੀ ਕੇਂਦਰ ਦਾ ਉਦਘਾਟਨ ਕੀਤਾ ਗਿਆ| ਇਸ ਮੌਕੇ ਮੁੱਖ ਮਹਿਮਾਣ ਬਲੌਂਗੀ ਪਿੰਡ ਤੋਂ ਸਰਪੰਚ ਬਹਾਦਰ ਸਿੰਘ ਸਨ ਜਦੋਂਕਿ ਐਸ ਐਚ ਓ ਬਲਂੌਗੀ ਮਨਫੂਲ ਸਿੰਘਵਿਸ਼ੇਸ਼ ਮਹਿਮਾਣ ਸਨ|
ਕੇਂਦਰ ਦੇ ਪ੍ਰਬੰਧਕ ਜੈਦੀਪ ਸਿੰਘ ਨੇ ਦੱਸਿਆ ਕਿ ਇਸ ਕੇਂਦਰ ਵਿੱਚ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ| ਇਸ ਮੌਕੇ ਪੰਚ ਬਲਜੀਤ ਕੌਰ, ਸਾਬਕਾ ਪੰਚ ਬਾਲਾ ਜੀ, ਬਲੌਂਗੀ ਕਾਂਗਰਸ ਪ੍ਰਧਾਨ ਮਨਜੀਤ ਸਿੰਘ, ਸਾਬਕਾ ਪੰਚ ਕੁਲਦੀਪ ਸਿੰਘ ਬਿੱਟੂ, ਰਜਿੰਦਰ ਬਾਂਸਲ, ਡਾ. ਵੀ ਕੇ ਸਿੰਘ, ਦਿਨੇਸ਼ ਸਿੰਘ, ਸ੍ਰੀਰਾਮ ਵੀ ਮੌਜੂਦ ਸਨ|

Leave a Reply

Your email address will not be published. Required fields are marked *