ਵਿਦਾਇਗੀ ਪਾਰਟੀ ਦਿੱਤੀ

ਐਸ ਏ ਐਸ ਨਗਰ, 1 ਅਗਸਤ (ਸ.ਬ.) ਸੈਕਟਰ 55 ਮੁਹਾਲੀ ਦੇ ਡਾਕਘਰ ਵਿੱਚ ਤੈਨਾਤ ਸ੍ਰ. ਬਲਬੀਰ ਸਿੰਘ ਪੋਸਟਮੈਂਨ ਨੂੰ ਅੱਜ ਸੇਵਾ ਮੁਕਤੀ ਮੌਕੇ ਵਿਦਾਇਗੀ ਪਾਰਟੀ ਦਿੱਤੀ ਗਈ| ਸ੍ਰ. ਬਲਬੀਰ ਸਿੰਘ ਡਾਕ ਮਹਿਕਮੇ ਵਿੱਚ ਪੂਰੇ 35 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਸੇਵਾ ਮੁਕਤ ਹੋਏ ਹਨ| ਇਸ ਮੌਕੇ ਪੋਸਟ ਮਾਸਟਰ ਜਰਨੈਲ ਸਿੰਘ, ਏ ਪੀ ਐਮ ਪਰਮਜੀਤ ਕੌਰ, ਕਰਮ ਸਿੰਘ, ਅਨਿਲ ਕੁਮਾਰ, ਬਲਬੀਰ ਸਿੰਘ, ਆਤਮਾ ਸਿੰਘ ਮੌਜੂਦ ਸਨ|

Leave a Reply

Your email address will not be published. Required fields are marked *