ਵਿਦਿਆਰਥਣ ਦਾ ਜਨਮ ਦਿਨ ਮਨਾਇਆ

ਐਸ ਏ ਐਸ ਨਗਰ, 10 ਅਪ੍ਰੈਲ (ਸ.ਬ.) ਭਾਈ ਘਣਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੁਸਾਇਟੀ ਵਲੋਂ ਸਿਲਾਈ ਸੈਂਟਰ ਦੀ ਵਿਦਿਆਰਥਣ ਪਰਮਜੀਤ ਕੌਰ ਦਾ 32ਵਾਂ ਜਨਮ ਦਿਨ ਸਿਲਾਈ ਸਂੈਟਰ ਮਟੌਰ ਵਿਖੇ ਮਨਾਇਆ ਗਿਆ| ਇਸ ਮੌਕੇ ਅਧਿਆਪਕਾ ਜਸਵਿੰਦਰ ਕੌਰ ਨੇ ਦੱਸਿਆ ਕਿ ਇਸ ਸਂੈਟਰ ਵਿੱਚ ਹਰ ਵਿਦਿਆਰਥਣ ਦਾ ਜਨਮ ਦਿਨ ਮਨਾਇਆ ਜਾਵੇਗਾ| ਇਸ ਮੌਕੇ ਸੰਸਥਾ ਦੇ ਚੇਅਰਮੈਨ ਕੇ ਕੇ ਸੈਣੀ, ਸਤੀਸ਼ ਚੰਦਰ, ਵਿਦਿਆਰਥਣਾਂ ਸਿਮਰਨ ਕੌਰ, ਸੰਦੀਪ, ਰੁਪਿੰਦਰ , ਪ੍ਰਿਅੰਕਾ, ਪ੍ਰੀਤੀ, ਅਰਚਨਾ, ਏਕਤਾ, ਮਨਪ੍ਰੀਤ, ਸ਼ਹਿਨਾਜ, ਚੰਦਾ ਵੀ ਮੌਜੂਦ ਸਨ|

Leave a Reply

Your email address will not be published. Required fields are marked *