ਵਿਦਿਆਰਥੀਆਂ ਨੂੰ ਕੁਦਰਤੀ ਚੀਜਾਂ ਅਤੇ ਤਿਉਹਾਰਾਂ ਦੇ ਮਹੱਤਵ ਤੋਂ ਜਾਣੂ ਕਰਵਾਇਆ

ਪੰਚਕੂਲਾ, 31 ਅਕਤੂਬਰ (ਸ.ਬ.) ਬੀ ਕੇ ਐਮ ਵਿਸ਼ਵਾਸ਼ ਸਕੂਲ ਵਿੱਚ ਵਿਦਿਆਰਥੀਆਂ ਨੂੰ ਕੁਦਰਤ ਦਾ ਮਹੱਤਵ ਦੱਸਣ ਲਈ ਸਕੂਲ ਦੇ ਕੈਂਪਸ ਵਿੱਚ ਘੁੰਮਾਇਆ ਗਿਆ ਅਤੇ ਕੁਦਰਤੀ ਚੀਜਾਂ ਤੋਂ ਜਾਣੂ ਕਰਵਾਇਆ ਗਿਆ|
ਸੀਨੀਅਰ ਕਲਾਸਾਂ ਦੇ ਵਿਦਿਆਰਥੀਆਂ ਨੇ ਤਿਉਹਾਰਾਂ ਨਾਲ ਸਬੰਧਿਤ ਕੁਇਜ ਵਿੱਚ ਭਾਗ ਲਿਆ| ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਨੀਲਿਮਾ ਵਿਸ਼ਵਾਸ਼ ਨੇ ਤਿਉਹਾਰਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ|

Leave a Reply

Your email address will not be published. Required fields are marked *