ਵਿਧਾਨ ਸਭਾ ਕੰਪਲੈਕਸ ਵਿੱਚ ਹੋਏ ਗਰਨੇਡ ਹਮਲੇ ਵਿੱਚ ਤਿੰਨ ਜ਼ਖਮੀ

ਇੰਫਾਲ, 17 ਨਵੰਬਰ (ਸ.ਬ.) ਅੱਤਵਾਦੀਆਂ ਵੱਲੋਂ ਮਨੀਪੁਰ ਵਿਧਾਨ ਸਭਾ ਕੰਪਲੈਕਸ ਵਿੱਚ ਹੋਏ ਗਰਨੇਡ ਹਮਲੇ ਵਿੱਚ ਬੀ.ਐਸ.ਐਫ. ਦੇ ਜਵਾਨ ਸਮੇਤ ਤਿੰਨ ਸੁਰੱਖਿਆ ਕਰਮੀ ਜ਼ਖਮੀ ਹੋਏ ਹਨ| ਇਹ ਹਮਲਾ ਬੀਤੇ ਦਿਨ ਰਾਜਧਾਨੀ ਦੇ ਕੇਂਦਰ ਵਿਚਲੇ ਕੰਪਲੈਕਸ ਦੇ ਸੇਂਟਰੀ ਗੇਟ ਦੇ ਨੇੜੇ ਹੋਇਆ ਸੀ| ਇਸ ਹਮਲੇ ਵਿੱਚ ਜ਼ਖਮੀ ਹੋਏ ਬੀ.ਐਸ.ਐਫ. ਦੇ ਜਵਾਨ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਆਰ.ਆਈ.ਐਮ.ਐਸ. ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ|

Leave a Reply

Your email address will not be published. Required fields are marked *