ਵਿਧਾਨ ਸਭਾ ਵਿੱਚ ਬੰਗਾਲ ਦਾ ਨਾਮ ਬਦਲ ਕੇ ‘ਬਾਂਗਲਾ’ ਕਰਨ ਦਾ ਮਤਾ ਪਾਸ

ਕੋਲਕਾਤਾ, 26 ਜੁਲਾਈ (ਸ.ਬ.) ਪੱਛਮੀ ਬੰਗਾਲ ਦੀ ਵਿਧਾਨ ਸਭਾ ਵਿੱਚ ਬੰਗਾਲ ਦਾ ਨਾਮ ਬਦਲ ਕੇ ‘ਬਾਂਗਲਾ’ ਕਰਨ ਦਾ ਮਤਾ ਪਾਸ ਹੋ ਗਿਆ ਹੈ| ਸੂਬਾ ਸਰਕਾਰ ਵੱਲੋਂ ਪਾਸ ਇਹ ਮਤਾ ਹੁਣ ਗ੍ਰਹਿ ਮੰਤਰਾਲੇ ਕੋਲ ਜਾਵੇਗਾ, ਜੇਕਰ ਗ੍ਰਹਿ ਮੰਤਰਾਲੇ ਵੀ ਇਸ ਮਤੇ ਨੂੰ ਹਰੀ ਝੰਡੀ ਦੇ ਦਿੰਦਾ ਹੈ ਤਾਂ ਫਿਰ ਬੰਗਾਲ ਦਾ ਨਾਮ ਬਦਲ ਕੇ ਬਾਂਗਲਾ ਕਰ ਦਿੱਤਾ ਜਾਵੇਗਾ|

Leave a Reply

Your email address will not be published. Required fields are marked *