ਵਿਰਾਟ ਕੋਹਲੀ ਤੇ ਲੱਗਿਆ ਜੁਰਮਾਨਾ
ਸੈਂਚੂਰੀਅਨ, 16 ਜਨਵਰੀ (ਸ.ਬ.) ਦੱਖਣੀ ਅਫਰੀਕਾ ਨਾਲ ਚੱਲ ਰਹੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਆਈ.ਸੀ.ਸੀ. ਦੇ ਪੱਧਰ ਇਕ ਦੇ ਜਾਬਤੇ ਦਾ ਉਲੰਘਣ ਕਰਨ ਤੇ ਆਈ.ਸੀ.ਸੀ. ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਜੁਰਮਾਨਾ ਲਗਾਇਆ ਹੈ| ਇਸ ਤਰ੍ਹਾਂ ਕੋਹਲੀ ਨੂੰ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਉਣ ਸਮੇਤ ਕੋਹਲੀ ਨੂੰ ਇਕ ਅੰਕ ਹੇਠਾਂ ਕੀਤਾ ਗਿਆ ਹੈ|ÔÔ