ਵਿਸ਼ਵਾਸ ਸਕੂਲ ਵਿਚ ਵਿਸ਼ੇਸ਼ ਸਮਾਗਮ ਕਰਵਾਇਆ

ਪੰਚਕੂਲਾ, 4 ਅਕਤੂਬਰ (ਸ.ਬ.) ਬੀ ਕੇ ਐਮ ਵਿਸ਼ਵਾਸ ਸਕੂਲ ਪੰਚਕੂਲਾ ਵਿਖੇ ਐਕਟੀਵਿਟੀ ਡੇਅ ਉੱਪਰ ਵਿਸ਼ੇਸ਼ ਸਮਾਗਮ ਕਰਵਾਇਆ ਗਿਆ| ਇਸ ਮੌਕੇ ਕਿੰਡਰਗਾਰਟਨ ਦੇ ਬੱਚਿਆਂ ਨੇ ਤੀਰ ਕਮਾਨ, ਤਲਵਾਰ ਅਤੇ ਮੋਮਬੱਤੀਆਂ ਬਣਾਈਆਂ, ਸੀਨੀਅਰ ਕਲਾਸਾਂ ਦੇ ਵਿਦਿਆਰਥੀਆਂ ਨੇ ਕੈਕਈ, ਮੰਥੁਰਾ, ਕੁੰਭਕਰਨ, ਭਰਤ ਆਦਿ ਪਾਤਰਾਂ ਨੂੰ ਪੇਸ਼ ਕੀਤਾ|
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਨੀਲਿਮਾ ਵਿਸ਼ਵਾਸ ਨੇ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ|

Leave a Reply

Your email address will not be published. Required fields are marked *