ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, ਇਕ ਮੌਤ, 50 ਜ਼ਖਮੀ

ਮਲੋਟ, 18 ਜੁਲਾਈ (ਸ.ਬ.) ਅੱਜ ਤੜਕੇ 5 ਵਜੇ ਮਲੋਟ ਤੋਂ ਸਿਕੰਦਰਪੁਰ ਡੇਰਾ ਰਾਧਾ ਸੁਆਮੀ ਵਿਖੇ ਸੇਵਾ ਲਈ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਓਡਾ (ਹਰਿਆਣਾ) ਵਿੱਚ ਅਚਾਨਕ ਪਲਟ ਗਈ, ਬੱਸ ਵਿੱਚ ਸਵਾਰ ਇਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ, ਜਦਕਿ 50 ਸ਼ਰਧਾਲੂਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ| ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ|

Leave a Reply

Your email address will not be published. Required fields are marked *