ਸ਼ਹੀਦ ਊਧਮ ਸਿੰਘ ਤੋਂ ਪ੍ਰੇਰਨਾ ਲੈਣ ਨੌਜਵਾਨ : ਪਰਮਦੀਪ ਬੈਦਵਾਨ

ਕੁਰਾਲੀ, 31 ਜੁਲਾਈ (ਸ.ਬ.) ਯੂਥ ਆਫ ਪੰਜਾਬ ਵੱਲੋਂ ਕੁਰਾਲੀ ਵਿਖੇ ਸ਼ਹੀਦ ਊਧਮ ਸਿੰਘ ਨੂੰ ਇੱਕ ਵਿਸ਼ੇਸ਼ ਸਮਾਗਮ ਰਾਹੀਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ| ਇਸ ਮੌਕੇ ਸੰਬੋਧਨ ਕਰਦਿਆਂ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਸ਼ਹੀਦ ਊਧਮ ਸਿੰਘ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ| ਇਸ ਮੌਕੇ ਬਹਾਦਰ ਸਿੰਘ, ਦੇਵਾਂਸ਼ੂ ਗੁਰਵਿੰਦਰ ਸਿੰਘ, ਹਨੀ ਕਲਸੀ, ਰਣਜੀਤ ਸਿੰਘ ਕਾਕਾ, ਡਾ ਇਕਬਾਲ ਸਿੰਘ, ਮਨੀਸ਼ ਮਾਜਰੀ, ਜਤਿੰਦਰ ਸਿੰਘ , ਗੁਰਵਿੰਦਰ ਮੋਨੂੰ ਵੀ ਮੌਜੂਦ ਸਨ|

Leave a Reply

Your email address will not be published. Required fields are marked *