ਸ਼ਹੀਦ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵਲੋਂ ਲੜਕੀਆਂ ਦੇ ਸਮੂਹਿਕ ਵਿਆਹ 25 ਨਵੰਬਰ ਨੂੰ

ਖਰੜ, 22 ਨਵੰਬਰ (ਕੁਸ਼ਲ ਆਨੰਦ) ਸ਼ਹੀਦ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵਲੋਂ ਲੜਕੀਆਂ ਦੇ ਸਮੂਹਿਕ ਵਿਆਹ 25 ਨਵੰਬਰ ਨੂੰ ਅਨਾਜ ਮੰਡੀ ਖਰੜ ਵਿਖੇ ਕਰਵਾਏ ਜਾ ਰਹ ੇ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਮੀਡੀਆ ਸਕੱਤਰ ਸੁਰਿੰਦਰ ਸ਼ਰਮਾ ਨੇ ਦਸਿਆ ਕਿ ਉਹਨਾਂ ਕੋਲ ਇਸ ਸਮੇਂ 35 ਦੇ ਕਰੀਬ ਲੜਕੀਆਂ ਦੀਆਂ ਅਰਜੀਆਂ ਆ ਚੁਕੀਆਂ ਹਨ| ਜਿਹਨਾਂ ਦੀ ਉਮਰ ਤਸਦੀਕ ਕਰਨ ਉਪਰੰਤ ਸਮੂਹਿਕ ਵਿਆਹ ਕੀਤੇ ਜਾਣਗੇ| ਉਹਨਾਂ ਦੱਸਿਆ ਕਿ ਇਹਨਾਂ ਲੜਕੀਆਂ ਨੂੰ ਲੋੜੀਂਦਾ ਘਰੇਲੂ ਸਮਾਨ ਵੀ ਦਿੱਤਾ ਜਾਵੇਗਾ|

Leave a Reply

Your email address will not be published. Required fields are marked *